ਲੁਧਿਆਣਾ : ਪ੍ਰਵੇਸ਼ ਗਰਗ : ਗੀਤਾਂਜਲੀ ਲੇਡੀਜ਼ ਕਲੱਬ ਦੀ ਵੱਲੋਂ ਗੀਤਾਂਜਲੀ ਕਲੱਬ ਵਿੱਚ ਯੋਗ ਦਿਵਸ ਮੌਕੇ ਇੱਕ ਪ੍ਰੋਗਰਾਮ ਕਰਵਾਇਆ ਗਿਆ । ਇਸ ਮੌਕੇ ਚੇਅਰਪਰਸਨ ਡਾਕਟਰ ਜੇ ਬਿੰਦਰਾ, ਆਦਰਸ਼ ਕੁੰਦਰਾ, ਗੁਰਮੀਤ ਵਾਲੀਆ, ਸ਼ਾਰਦਾ ਸ਼ਰਮਾ, ਪ੍ਰਿੰਸੀਪਲ ਅੰਜੂ ਸ਼ਰਮਾ, ਸੁਰਜੀਤ ਨਾਗਪਾਲ, ਅਰਚਨਾ ਗੁਪਤਾ, ਅਨੀਤਾ ਗੁਪਤਾ ਰਜਨੀ ਬੰਗੀਆ ਆਦਿ ਹਾਜ਼ਰ ਸਨ।