ਖੜੀ ਕਾਰ ਵਿੱਚ ਬਾਈਕ ਨੇ ਮਾਰੀ ਟੱਕਰ , ਕਾਰ ਦੇ ਬੰਪਰ ਦਾ ਹੋਇਆ ਨੁਕਸਾਨ

54

ਖੜੀ ਕਾਰ ਵਿੱਚ ਮਾਰੀ ਬਾਈਕ ਕਾਰ ਦਾ ਹੋਇਆ ਨੁਕਸਾਨ
ਕਮਲੇਸ਼ ਗੋਇਲ ਖਨੌਰੀ
ਖਨੌਰੀ 19 ਜੁਲਾਈ- ਇਕ ਕਾਰ ਪੀ ਬੀ 72 ਏ 0020 ਜੋ ਕਿ ਪੁਰਾਣੇ ਸਟੇਟ ਬੈਂਕ ਵਾਲੀ ਗਲੀ ਲਾਗੇ ਖੜੀ ਸੀ , ਪਿਛੋਂ ਇੱਕ ਬਾਈਕ ਆਈ l ਜਦ ਉਹ ਗਲੀ ਵਿੱਚ ਮੂੜਨ ਲੱਗਾ , ਕਾਰ ਵਿੱਚ ਟੱਕਰ ਮਾਰੀ ਤੇ ਕਾਰ ਦਾ ਅਗਲਾ ਹਿਸਾ ਚਕਨਾਚੂਰ ਕਰ ਦਿੱਤਾ ਤੇ ਫਰਾਰ ਹੋ ਗਿਆ l ਕਾਰ ਵਿੱਚ ਬੈਠੀ ਸਵਾਰੀ ਦਾ ਬਚਾਵ ਹੋ ਗਿਆ l ਕਾਰ ਦਾ ਕਾਫੀ ਨੁਕਸਾਨ ਹੋ ਗਿਆ l ਗੱਡੀ ਜਸਪਾਲ ਸਿੰਘ ਪਿੰਡ ਤੇਈਪੁਰ ਦੀ ਸੀ l ਜਸਪਾਲ ਸਿੰਘ ਨੇ ਸਾਡੇ ਪਤਰਕਾਰ ਨੂੰ ਦੱਸਿਆ ਕਿ ਮੇਰੀ ਗਡੀ ਬਿਲਕੁੱਲ ਇਕ ਸਾਇਡ ਤੇ ਖੜੀ ਸੀ l ਇਕ ਰਿਕਸ਼ਾ ਰੇਹੜੀ ਵਿੱਚ ਮਾਰੀ ਤੇ ਇਕ ਬਾਈਕ ਵੀ ਵਿੱਚ ਵੱਜੀ ਕਾਰ ਦਾ ਬੰਮਰ ਬਿਲਕੁੱਲ ਲਾਹ ਦਿੱਤਾ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ l

Google search engine