ਖਨੌਰੀ ਵਿੱਚ ਦੂਪਹਿਰ 12 ਵਜੇ ਤੱਕ 20 % ਵੋਟ ਪਏ
ਕਮਲੇਸ਼ ਗੋਇਲ ਖਨੌਰੀ
ਖਨੌਰੀ 23 ਜੂਨ – ਲੋਕ ਸਭਾ ਸੰਗਰੂਰ ਦੀਆਂ ਜਿਮਨੀ ਵੋਟਾਂ ਅਮਨ ਅਮਾਨ ਨਾਲ ਪੈ ਰਹੀਆਂ ਹਨ l ਅਜ 12 ਵਜੇ ਤੱਕ ਲਗਭਗ 20 % ਵੋਟ ਪੋਲ ਹੋ ਚੁੱਕੇ ਸਨ l ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਦੇ ਊਮੀਦਵਾਰ ਗੁਰਮੇਲ ਸਿੰਘ ਘਰਾਂਚੋ ਅਤੇ ਸਿਮਰਨਜੀਤ ਸਿੰਘ ਮਾਨ ਵਿਚਕਾਰ ਦੱਸਿਆ ਜਾ ਰਿਹਾ ਹੈ l ਅਸਲੀ ਪਤਾ ਤਾਂ 26 ਜੂਨ ਨੂੰ ਹੀ ਪਤਾ ਲੱਗੇਗਾ ਕਿ ਕਿਸਦੀ ਕਿਸਮਤ ਜਾਗਦੀ ਹੈ l ਇਸ ਮੋਕੇ ਅਸ਼ੋਕ ਗੋਇਲ ਪ੍ਰਧਾਨ ਸਹਾਰਾ ਚੈਰੀਟੇਬਲ ਟਰੱਸਟ ,
ਜੋਰਾ ਸਿੰਘ ਪ੍ਰਧਾਨ ਟਰੱਕ ਯੂਨੀਅਨ ਖਨੌਰੀ, ਮਨੀ ਗੋਇਲ ਸ਼ੋਸ਼ਲ ਮੀਡੀਆ ਇੰਚਾਰਜ, ਪ੍ਰੇਮੀ ਬਿਜਲੀ ਵਾਲਾ, ਅਨਿਲ ਕੁਮਾਰ, ਸੁਰਿੰਦਰ ਕਾਂਸਲ , ਸਤੀਸ਼ ਸਿੰਗਲਾ ਪ੍ਰਧਾਨ ਆੜਤੀ ਅਸ਼ੋਏਸ਼ਨ , ਭਗਵਾਨ ਦਾਸ ਬਲੂ, ਬਿੱਟੂ ਅੰਡੇ ਵਾਲਾ , ਛੋਟੂ ਗਰਗ ਸਹਿਰੀ ਪ੍ਰਧਾਨ ਆਮ ਆਦਮੀ ਪਾਰਟੀ , ਰਾਮ ਨਿਵਾਸ ਗਰਗ ਸਾਬਕਾ ਪ੍ਰਧਾਨ ਨਗਰ ਪੰਚਾਇਤ , ਗਿਰਧਾਰੀ ਲਾਲ ਗਰਗ ਪ੍ਰਧਾਨ ਨਗਰ ਪੰਚਾਇਤ ਖਨੌਰੀ , ਨੈਨੂੰ ਰਾਮ ਗਰਗ , ਡਾ ਪ੍ਰੇਮ ਚੰਦ ਬਾਂਸਲ , ਕੁਲਦੀਪ ਸਿੰਗਲਾ ਸਨ l