ਸ੍ਰੀ ਨੈਨਾਂ ਦੇਵੀ ਮੰਦਿਰ ਖਨੌਰੀ ਵਿੱਚ ਵਿਸ਼ਾਲ ਭੰਡਾਰਾ ਛੇ ਅਗਸਤ ਨੂੰ
ਕਮਲੇਸ਼ ਗੋਇਲ ਖਨੌਰੀ
ਖਨੌਰੀ 04 ਅਗਸਤ – ਹਰ ਸਾਲ ਦੀ ਤਰਾਂ ਇਸ ਸਾਲ ਵੀ ਸ੍ਰੀ ਨੈਨਾਂ ਦੇਵੀ ਮੰਦਿਰ ਵਿੱਚ ਨੌਮੀ ਵਾਲੇ ਦਿਨ 6 ਅਗਸਤ ਨੂੰ ਮਹਾਂਮਾਈ ਦਾ ਵਿਸ਼ਾਲ ਭੰਡਾਰਾ ਲਗਾਇਆ ਜਾਵੇਗਾ l ਹਵਨ ਸਵੇਰੇ ਹੋਵੇਗਾ ਅਤੇ ਭੰਡਾਰਾ 12 ਵਜੇ ਸੁਰੂ ਹੋਵੇਗਾ l ਸਤੀਸ਼ ਸਿੰਗਲਾ ਅਤੇ ਬੰਸ਼ੀ ਗੋਇਲ ਸਾਰੇ ਮੰਡੀ ਅਤੇ ਇਲਾਕਾ ਨਿਵਾਸੀ ਇਸ ਲੰਗਰ ਵਿੱਚ ਪਹੁੰਚ ਕੇ ਮਹਾਂਮਾਈ ਦਾ ਅਸ਼ੀਰਵਾਦ ਪ੍ਰਾਪਤ ਕਰੋ l