ਖਨੌਰੀ ਵਿਖੇ ਮਨਾਇਆ ਜਾਵੇਗਾ ਧੂਮਧਾਮ ਨਾਲ ਸ਼ਿਵਰਾਤਰੀ ਦਾ ਤਿਉਹਾਰ ਹਾਰ

178

ਖਨੌਰੀ ਮੰਡੀ ਵਿੱਚ ਕਲ ਮਨਾਇਆ ਜਾਵੇਗਾ ਸ਼ਿਵਰਾਤਰੀ ਦਾ ਤਿਉਹਾਰ
ਕਮਲੇਸ਼ ਗੋਇਲ ਖਨੌਰੀ
ਖਨੌਰੀ 25 ਜੁਲਾਈ – ਕਲ ਖਨੌਰੀ ਮੰਡੀ ਵਿੱਚ ਸ਼ਿਵ ਮੰਦਰ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ ਮੰਦਰ ਕਮੇਟੀ ਦੇ ਪ੍ਰਧਾਨ ਸ੍ਰੀ ਗਿਰਧਾਰੀ ਲਾਲ ਗਰਗ ਨੇ ਸਾਡੇ ਪਤਰਕਾਰ ਨਾਲ ਗਲਬਾਤ ਕਰਦਿਆਂ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਬਾਰ ਵੀ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ l ਇਸ ਦਿਨ ਕਾਬੜੀਏ ਹਰਦੁਆਰ ਤੋਂ ਪੈਦਲ ਗੰਗਾਜਲ ਲਿਆ ਕੇ ਇਸ ਮੰਦਰ ਵਿੱਚ ਚਾੜਦੇ ਹਨ l ਔਰਤਾਂ ਅਤੇ ਮਰਦ ਵਰਤ ਰੱਖਦੀਆਂ ਹਨ l ਇਥੇ ਸੰਗਮ ਕਥਾ ਵੀ ਹੋਵੇਗੀ l ਮੰਦਿਰ ਨੂੰ ਦੁਹਲਨ ਦੀ ਤਰਾਂ ਸਜਾਇਆ ਗਿਆ । ਇਸ ਮੌਕੇ ਤੇ ਗਿਰਧਾਰੀ ਲਾਲ ਗਰਗ ਪ੍ਰਧਾਨ , ਡਾ ਪ੍ਰੇਮ ਗਰਗ , ਅਸ਼ੋਕ ਗਰਗ ਬੱਲਰਾਂ ਵਾਲੇ , ਸੁਰੇਸ਼ ਚੰਦ ਖਨੌਰੀ ਖੁਰਦ , ਮਹਾਵੀਰ ਪ੍ਰਸਾਦ ਡੇਲਾ , ਬੀਰਭਾਨ ਕਾਂਸਲ , ਨਰੇਸ਼ ਸਿੰਗਲਾ , ਜੈ ਨਰਾਇਣ ਕਾਂਸਲ ਐਮ ਸੀ , ਬਲਵੀਰ ਸਿੰਗਲਾ , ਸਤਪਾਲ , ਪ੍ਰੇਮ ਚੰਦ ਐਮ ਸੀ , ਕੁਲਦੀਪ ਪੁਨਇਆ ਐਮ ਸੀ ਹਾਜ਼ਰ ਸਨ l

Google search engine