ਖਨੌਰੀ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਾਈ

ਖਨੌਰੀ 11 ਜੂਨ (ਕਮਲੇਸ਼ ਗੋਇਲ) – ਖਨੌਰੀ ਮੰਡੀ ਵਿਖੇ ਅਸ਼ੋਕਾ ਹਾਰਡ ਵੇਅਰ ਸਟੋਰ ਦੀ ਦੁਕਾਨ ਅੱਗੇ ਸੁਰਿੰਦਰ ਗਰਗ ਅਤੇ ਆਸ ਪਾਸ ਦੀਆਂ ਦੁਕਾਨਦਾਰਾਂ ਨੇ ਜੇਠ ਮਹੀਨੇ ਨਿਰਜਲਾ ਇਕਾਦਸ਼ੀ ਨੂੰ ਠੰਡੇ ਅਤੇ ਮਿੱਠੇ ਜਲ ਦੀ ਛਬੀਲ ਲਗਾਈ l ਇੱਸ ਦਿਨ ਔਰਤਾਂ ਸਾਰਾ ਦਿਨ ਨਿਰਜਲ ਰਹਿ ਕੇ ਵਰਤ ਰੱਖ ਦੀਆਂ ਹਨ ਅਤੇ ਆਦਮੀ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਉਂਦੇ ਹਨ l

ਸਿਆਣੇ ਕਹਿੰਦੇ ਹਨ ਇਸ ਦਿਨ ਛਬੀਲ ਲਾਉਣ ਨਾਲ ਪੂੰਨ ਲਗਦਾ ਹੈ ਉੱਥੇ ਲੋਕਾਂ ਨੂੰ ਭਾਰੀ ਗਰਮੀ ਵਿੱਚ ਠੰਡਾ ਮਿੱਠਾ ਪਾਣੀ ਪੀ ਕੇ ਰਾਹਤ ਮਿਲਦੀ ਹੈ l ਇਸ ਮੋਕੇ ਸੁਰਿੰਦਰ ਗਰਗ , ਰਾਮਪਾਲ ਗੋਇਲ , ਸਰਬਨ ਕੁਮਾਰ , ਕਰਮਵੀਰ ਜਾਂਗੜਾ ਅਤੇ ਹੋਰ ਸਮਾਜਸੇਵੀ ਮੈਂਬਰ ਹਾਜਿਰ ਸਨ l