ਖਨੌਰੀ ਨੇੜਲੇ ਪਿੰਡ ਚੱਠਾ ਗੋਬਿੰਦਪੁਰਾ ਦੇ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦਾ ਨਤੀਜਾ ਰਿਹਾ 100 ਪ੍ਰਤੀਸਤ ਰਿਹਾ
ਕਮਲੇਸ਼ ਗੋਇਲ ਖਨੌਰੀ
ਖਨੌਰੀ 30 ਜੂਨ – ਖਨੌਰੀ ਦੇ ਨੇੜਲੇ ਪਿੰਡ ਚੱਠਾ ਗੋਬਿੰਦਪੁਰਾ ਵਿਖੇ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦਾ ਨਤੀਜਾ ਵਧੀਆ ਰਿਹਾ l 16 ਵਿਦਿਆਰਥੀਆਂ ਵਿੱਚੋ 9 ਵਿਦਿਆਰਥੀ 90% ਤੋਂ ਵੱਧ 3 ਵਿਦਿਆਰਥੀ 80% ਤੋਂ ਵੱਧ 4 ਵਿਦਿਆਰਥੀ 70% ਤੋਂ ਵੱਧ। ਸਕੂਲ ਦਾ ਨਤੀਜਾ 100% ਆੳਣ ਤੇ ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੇ ਮੂਬਾਰਕਾਂ ਦਿੱਤਿਆਂ।
ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਜਤਿੰਦਰ ਸ਼ਰਮਾ ਗਿਆਨ ਸਾਗਰ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਬਲਜੀਤ ਸਿੰਘ ਨੇ ਅਧਿਆਪਕਾਂ ਦੀ ਮਿਹਨਤ ਦੀ ਸਲਾਘਾ ਕੀਤੀ। ਇਸ ਮੌਕੇ ਤੇ ਅਮਨਦੀਪ ਸਿੰਘ , ਮਨਦੀਪ ਕੌਰ , ਪਰਮਜੀਤ ਕੌਰ , ਰੇਖਾ ਰਾਣੀ, ਕਮਲੇਸ਼ ਰਾਣੀ , ਨਵਦੀਪ ਕੌਰ , ਅਤੇ ਸਰਬਜੀਤ ਕੌਰ ਆਦਿ ਸਟਾਫ ਮੈਂਬਰ ਮੌਜੂਦ ਸਨ। ਸਕੂਲ ਦੇ ਚੰਗੇ ਨਤੀਜੇ ਤੇ ਪਿੰਡ ਵਾਸੀਆਂ ਵਿੱਚ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ। ਸਕੂਲ ਦਾ ਨਤੀਜਾ ਇਸ ਪ੍ਰਕਾਰ ਰਿਹਾ –
ਪਹਿਲਾ ਸਥਾਨ ਰਮਨਦੀਪ ਕੌਰ ਪੁੱਤਰੀ ਕ੍ਰਿਸ਼ਨ ਸਿੰਘ
479/500 ,95.8%
ਦੂਜਾ ਸਥਾਨ ਚਰਨਜੀਤ ਕੌਰ ਪੁੱਤਰੀ ਮੇਜਰ ਸਿੰਘ
470/500 ,94%
ਅਰਸਪਿੰਦਰ ਕੌਰ ਪੁੱਤਰੀ ਰਾਜਿੰਦਰਪਾਲ ਸਿੰਘ
464/500 , 92.8%
ਅਮ੍ਰਿਤਪਾਲ ਸਿੰਘ ਪੁੱਤਰ ਅਮਰੀਕ ਸਿੰਘ
464/500 , 95.8% ਇਨਾਂ ਦੋਵੇ ਵਿਦਿਆਰਥਣਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲਵਪ੍ਰੀਤ ਕੌਰ ਪੁੱਤਰੀ ਗੁਰਤੇਜ ਸਿੰਘ 460/500 , 92% ਚੌਥਾ ਸਥਾਨ ਪ੍ਰਾਪਤ ਕੀਤਾ
ਪ੍ਰਵੀਨ ਪੂਜਾ ਪੁੱਤਰੀ ਕੁਲਵਿੰਦਰ ਖਾਨ
457/500 , 91.4%
ਅਮਨਦੀਪ ਸਿੰਘ ਪੁੱਤਰ ਸਤਗੁਰ ਸਿੰਘ
456/500 , 91.2%
ਮਨਜੀਤ ਕੌਰ ਪੁੱਤਰੀ ਬਘੇਰਾ ਸਿੰਘ , 452/500 , 90.4%
ਸੁਖਪ੍ਰੀਤ ਕੌਰ ਪੁੱਤਰੀ ਗੁਰਚਰਨ ਸਿੰਘ
452/500 , 90.4%
ਜਸਨਦੀਪ ਕੌਰ ਪੁੱਤਰੀ ਰਾਮਪਾਲ ਸਿੰਘ
449/500 , 89.8%
ਹੁਸਨਾਂ ਪੁੱਤਰੀ ਅਮੀਨ ਖਾਨ
449/500 , 89.8%
ਰਣਦੀਪ ਸਿੰਘ ਪੁੱਤਰ ਜਸਪਾਲ ਸਿੰਘ 431/500 , 86.2%
ਵਿਕਾਸ ਸਿੰਘ ਪੁੱਤਰ ਸੁਰੇਸ਼ ਕੁਮਾਰ
390/500 , 78%
ਗੁਰਵਿੰਦਰ ਸਿੰਘ ਪੁੱਤਰ ਗੁਰਤੇਜ ਸਿੰਘ
374/500 , 74.8%
ਰਾਮ ਕੁਮਾਰ ਪੁੱਤਰ ਜੰਗਾ ਸਿੰਘ
346/500 , 69.2%
ਕਰਨਦੀਪ ਸਿੰਘ ਪੁੱਤਰ ਸਿੰਘ
332/600 , 66.4% ਅੰਕ ਪ੍ਰਾਪਤ ਕੀਤੇ।