ਖਨੌਰੀ ਦੇ ਵਾਰਡ ਨੰਬਰ 11 ਵਿੱਚ ਅੱਤ ਦੀ ਗਰਮੀ ਦੇਖਦੇ ਹੋਏ ਨਵਾਂ ਲੱਗਾ ਟਰਾਂਸਫਾਰਮਰ

0
122

ਖਨੌਰੀ ਵਿਖੇ 12 ਨੰਬਰ ਵਾਰਡ ਵਿੱਚ ਨਵਾਂ ਟਰਾਂਸਫਾਰਮਰ ਲੱਗਾ
ਕਮਲੇਸ਼ ਗੋਇਲ ਖਨੌਰੀ
ਖਨੌਰੀ 03 ਅਗਸਤ – ਅੱਤ ਦੀ ਗਰਮੀ ਅਤੇ ਬਾਰ ਬਾਰ ਲਾਇਟ ਦਾ ਜਾਣ ਕਾਰਣ ਵਾਰਡ ਨੰਬਰ 11 ਦੇ ਵਸਨੀਕ ਕਾਫੀ ਪ੍ਰੇਸ਼ਾਨ ਸਨ l ਇਸ ਪ੍ਰਸ਼ਾਨੀ ਨੂੰ ਦੇਖਦੇ ਹੋਏ ਖਨੌਰੀ ਬਿਜਲੀ ਵਿਭਾਗ ਨੇ ਵਾਰਡ ਨੰਬਰ 11 ਵਿੱਚ 200 ਕਿਲੋਵਾਟ ਦਾ ਨਵਾਂ ਟਰਾਂਸਫਾਰਮਰ ਲੱਗਾ ਦਿੱਤਾ ਹੈ । ਇਸ ਟਰਾਂਸਫਾਰਮਰ ਲੱਗਣ ਕਾਰਣ ਲੋਕਾਂ ਨੂੰ ਭਾਰੀ ਰਾਹਤ ਮਿਲੇਗੀ l ਇਸ ਸਮੇ ਇਨਾਂ ਨਾਲ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸਤੀਸ਼ ਸਿੰਗਲਾ ਅਤੇ ਵਾਰਡ ਦੇ ਵਾਸੀ ਮੌਜੂਦ ਸਨ l

Google search engine