ਕਰਮਵੀਰ ਚੌਹਾਨ ਸ ਸ ਸ ਸਕੂਲ ਖਨੌਰੀ ਕਲਾਂ ਮਾਪੇ ਅਧਿਆਪਕ ਸਭਾ ਦੇ ਚੇਅਰਮੈਨ
ਕਮਲੇਸ਼ ਗੋਇਲ ਖਨੌਰੀ
ਖਨੌਰੀ 18 ਜੁਲਾਈ – ਅੱਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਖਨੌਰੀ ਕਲਾਂ (ਲੜਕੇ) ਦੀ ਮਾਪੇ ਅਧਿਆਪਕ ਸਭਾ ਦੀ ਸਰਵਸੰਮਤੀ ਨਾਲ ਚੋਣ ਹੋਈ l ਜਿਸ ਵਿੱਚ ਕਰਮਵੀਰ ਚੌਹਾਨ ਨੂੰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ l ਸ੍ਰੀ ਚੌਹਾਨ ਨੇ ਕਿਹਾ ਮੈ ਸਕੂਲ ਲਈ ਪੂਰੀ ਇਮਾਨਦਾਰੀ ਅਤੇ ਪੁਰੀ ਮਿਹਨਤ ਨਾਲ ਕੰਮ ਕਰਾਂਗਾ l ਕਰਮਵੀਰ ਚੁਹਾਨ ਦੇ ਚੇਅਰਮੈਨ ਬਣਨ ਤੇ ਮਾਪਿਆਂ ਅਤੇ ਬੱਚਿਆਂ ਵਿੱਚ ਭਾਰੀ ਖੂਸ਼ੀ ਪਾਈ ਜਾ ਰਹੀ ਹੈ l