ਲੁਧਿਆਣਾ : ਪ੍ਰਵੇਸ਼ ਗਰਗ : ਓਮ ਸ਼੍ਰੀ ਸ਼ਕਤੀ ਪੀਠ ਸ਼੍ਰੀ ਮਹਾਵਿਦਿਆ ਮਾਂ ਮਾਤੰਗੀ ਧਾਮ ਮਾਤਾ ਭਗਵਤੀ ਦੀ ਕਿਰਪਾ ਨਾਲ ਸ਼੍ਰੀ ਮਹਾਵਿਦਿਆ ਮਾਂ ਮਾਤੰਗੀ ਧਾਮ ਦੇ ਤਹਿਤ ਅਚਾਰਿਆ ਪੰਡਿਤ ਪ੍ਰਮੋਦ ਜੀ ਦੀ ਪ੍ਰਧਾਨਗੀ ਹੇਠ ਝੰਡਾ ਮਾਰਚ ਕਰਵਾਇਆ ਗਿਆ, ਜਿਸ ਵਿੱਚ ਧਾਮ ਦੇ ਮੁੱਖ ਸੇਵਾਦਾਰ ਰਾਜੀਵ ਓਬਰਾਏ, ਨੀਰਜ ਪ੍ਰਭਾਕਰ ਸ਼ਾਮਿਲ ਹੋਏ । ਸ਼੍ਰੀ ਨੀਲਮ ਪ੍ਰਭਾਕਰ, ਸ਼੍ਰੀ ਹੇਮੰਤ ਢੰਡ ਜੀ, ਸ਼੍ਰੀ ਗੰਗਾਰਾਮ ਜੀ, ਰਿੰਕੂ ਸਿੰਘ ਜੀ, ਸ਼੍ਰੀ ਸੁਸ਼ਮਾ ਮਿੱਤਲ ਜੀ, ਮੁਕੁਲ ਮਿੱਤਲ, ਸਚਿਨ ਮਿੱਤਲ, ਸ਼੍ਰੀ ਮਨਨ ਪਾਂਡੇ ਜੀ, ਸ਼੍ਰੀ ਗਾਮਾ ਪਾਂਡੇ, ਪੰਕਜ ਪਾਂਡੇ, ਸ਼੍ਰੀ ਰਾਮ ਕਿਸ਼ੋਰ ਸ਼੍ਰੀਵਾਸਤਵ, ਸਚਿਨ ਕੁਮਾਰ, ਸ਼੍ਰੀ ਵਿਨੋਦ ਓਝਾ, ਜਤਿੰਦਰ ਤਿਵਾੜੀ, ਸੁਨੀਲ ਤ੍ਰਿਪਾਠੀ, ਇਕਬਾਲ, ਸ਼ੰਮੀ ਕਪੂਰ, ਪ੍ਰਸ਼ਾਂਤ, ਨਿਰੰਜਨ ਸਿੰਘ, ਰੋਹਿਤ ਕੁਮਾਰ, ਕੁਲਦੀਪ ਸਿੰਘ, ਅਤੇ ਧਾਮ ਦੇ ਹੋਰ ਮੈਂਬਰਾਂ ਨੇ ਇਕੱਠੇ ਹੋ ਕੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਮਾਤਾ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ।