ਈਟੀਟੀ ਪਾਸ ਅਧਿਆਪਕਾਂ ਵਿੱਚ ਖੂਸ਼ੀ ਦਾ ਮਹੋਲ , ਇਸੇ ਹਫਤੇ ਮਿਲੇਗੀ ਨੌਕਰੀ

87

ਈਟੀਟੀ ਪਾਸ ਅਧਿਆਪਕਾਂ ਵਿੱਚ ਖੂਸ਼ੀ ਦਾ ਮਹੋਲ , ਇਸੇ ਹਫ਼ਤੇ ਮਿਲੇਗੀ ਨੌਕਰੀ
ਕਮਲੇਸ਼ ਗੋਇਲ ਖਨੌਰੀ
ਖਨੌਰੀ 24 ਜੂਨ – ਅੱਜ ਵਿਧਾਨ ਸਭਾ ‘ਚ ਸਿੱਖਿਆ ਮੰਤਰੀ ਸ੍ਰੀ ਮੀਤ ਹੇਅਰ ਨੇ ਵੱਡਾ ਐਲਾਨ ਕੀਤਾ l ਇੱਕ ਹਫਤੇ ਵਿੱਚ 6635 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ l ਇਹ ਖਬਰ ਪਤਾ ਲਗਦੇ ਹੀ 6635 ਈਟੀਟੀ ਪਾਸ ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਖੁਸ਼ੀ ਦਾ ਮਹੋਲ ਛਾ ਗਿਆ l ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਅਤੇ ਸਿਖਿਆ ਮੰਤਰੀ ਸ੍ਰੀ ਮੀਤ ਹੇਅਰ ਦਾ ਧੰਨਵਾਦ ਕੀਤਾ l

Google search engine