ਅੱਗਰਵਾਲ ਸਭਾ ਖਨੌਰੀ ਦੀ ਮਾਹਾਰਾਜਾ ਅਗਰਸੈਨ ਜਯੰਤੀ ਵਾਰੇ ਹੋਈ ਮੀਟਿੰਗ (ਰਿਪੋਰਟਰ ਕਮਲੇਸ਼ ਗੋਇਲ ਖਨੌਰੀ)

161

ਖਨੌਰੀ ਅੱਗਰਵਾਲ ਸਭਾ ਦੀ ਹੋਈ ਮੀਟਿੰਗ
ਕਮਲੇਸ਼ ਗੋਇਲ ਖਨੌਰੀ
ਖਨੌਰੀ 21 ਅਗਸਤ – ਅੱਜ ਅੱਗਰਵਾਲ ਸਭਾ ਦੀ ਕੋਰ ਕਮੇਟੀ ਦੀ ਮੀਟਿੰਗ ਸ੍ਰੀ ਨੈਣਾ ਦੇਵੀ ਮੰਦਿਰ ਵਿਖੇ ਹੋਈ l ਇਸ ਮੀਟਿੰਗ ਵਿੱਚ ਮਹਾਰਾਜਾ ਅਗਰਸੈਨ ਜਯੰਤੀ ਵਾਰੇ ਵਿਚਾਰ ਕੀਤਾ l ਮੀਟਿੰਗ ਵਿਚਾਰ ਕੀਤਾ ਕਿ ਇਸ ਸਬੰਧ ਵਿੱਚ 24 ਅਗਸਤ ਬੁੱਧਵਾਰ ਨੂੰ ਸਾਰੇ ਅਗਰਵਾਲ ਭਰਾਵਾਂ ਦੀ ਮੀਟਿੰਗ ਕੀਤੀ ਜਾਵੇਗੀ । ਉਸ ਮੀਟਿੰਗ ਵਿੱਚ ਸਾਰੇ ਫੈਸਲੇ ਲਏ ਜਾਣਗੇ l ਇਸ ਸਮੇਂ ਸ੍ਰੀ ਬੰਸੀ ਲਾਲ ਗੋਇਲ ਪ੍ਰਧਾਨ , ਇਸਵਰ ਚੰਦ ਸਿੰਗਲਾ , ਬਗੀਰਥ ਕਾਂਸਲ , ਗਿਰਧਾਰੀ ਲਾਲ ਗਰਗ , ਪ੍ਰਧਾਨ ਨਗਰ ਪੰਚਾਇਤ , ਰਾਮ ਪਾਲ ਗੋਇਲ , ਅਨੰਤ ਮਿੱਤਲ , ਭਗਵਾਨ ਦਾਸ , ਕਿ੍ਸ਼ਨ ਗੋਇਲ , ਮਾਮੂ ਰਾਮ ਸਿੰਗਲਾ , ਕਮਲੇਸ਼ ਗੋਇਲ ਮੀਡੀਆ ਇੰਚਾਰਜ , ਪਵਨ ਕੁਮਾਰ ਮੋਜੂਦ ਸਨ l

Google search engine