ਖੁੰਜ ਗਏ ਸੰਗਰੂਰੀਏ ਇਸ ਵਾਰ : ਭਾਰਤੀ ਕ੍ਰਿਕਟ ਟੀਮ ਦਾ ਵੱਡਾ ਧੋਖਾ

0
485

ਸੰਗਰੂਰ, 11 ਨਵੰਬਰ (ਸੁਖਵਿੰਦਰ ਸਿੰਘ ਬਾਵਾ)

– ਕਹਿੰਦੇ ਹਨ ਕਿ ਕਿਸਮਤ ਤੋਂ ਬਿਨ੍ਹਾਂ ਕੁਝ ਵੀ ਹਾਸਿਲ ਨਹੀਂ ਹੁੰਦਾ, ਉਹ ਹੀ ਹੋਇਆ ਰਿਆਸਤੀ ਸ਼ਹਿਰ ਸੰਗਰੂਰ ਵਾਲਿਆ ਨਾਲ।
ਰਿਆਸਤੀ ਸ਼ਹਿਰ ਸੰਗਰੂਰ ਇਲਾਕੇ ਦੇ ਲੋਕਾਂ ਦੀ ਬਦਨਸੀਬੀ ਹੈ ਕਿ ਉਹ ਸੋਚਦੇ ਤਾਂ ਬਹੁਤ ਦੂਰ ਦੀ ਹਨ ਪਰ ਹੁੰਦਾ ਕੁਝ ਨੇੜੇ ਵੀ ਨਹੀਂ। ਮੌਜੂਦਾ ਸਰਕਾਰ ਵਿਚ ਭਾਵੇ ਮੁੱਖ ਮੰੰਤਰੀ ਤੋਂ ਇਲਾਵਾ ਵਿੱਤ ਮੰਤਰੀ ਅਤੇ ਦੋ ਹੋਰ ਮੰਤਰੀ ਸੰਗਰੂਰ ਦੇ ਹੋਣ ਦੇ ਬਾਵਜੂਦ, ਇਲਾਕੇ ਦੇ ਪੱਲੇ ਧਰਨੇ ਮੁਜ਼ਾਹਰਿਆਂ ਤੇ ਸੜਕਾਂ ਤੇ ਵਧੇ ਗੰਦਗੀ ਦੇ ਢੇਰਾਂ ਤੋਂ ਇਲਾਵਾ ਕੁਝ ਨਹੀਂ ਪਿਆ। The big deception of the Indian cricket team

ਕਿਸ ਗੱਲੋਂ ਖੁੰਜ ਗਏ ਸੰਗਰੂਰੀਏ

ਪੂਰੀਆਂ ਉਮੀਦਾ ਸਨ ਕਿ ਭਾਰਤੀ ਟੀਮ ਟੀ –20 ਕ੍ਰਿਕਟ ਮੁਕਾਬਲੇ ਵਿਚ ਜਰੂਰ ਖੇਡੇਗੀ ਅਤੇ ਉਸ ਮੈਚ ਦਾ ਪੂਰਾ ਅਨੰਦ ਮਾਣਨ ਲਈ ਸੰਗਰੂਰ ਦੇ ਨਾਨਕਿਆਣਾ ਚੌਂਕ ਵਿਚ ਸਥਿਤ ਕੇਟੀ ਰਾਇਲ ਵਾਲਿਆ ਨੇ ਵੱਡਾ ਬੰਦੋਬਸਤ ਕੀਤਾ ਹੋਇਆ ਸੀ। ਜੋ ਕਿ ਲੰਮੇਂ ਸਮੇਂ ਤੱਕ ਸ਼ਹਿਰ ਨਿਵਾਸੀਆਂ ਨੂੰ ਯਾਦ ਰਹਿਣਾ ਸੀ। ਬਹੁਤ ਵਾਜਵ ਕੀਮਤਾਂ ਤੇ ਵਧੀਆਂ ਹਾਲ ਵਿਚ ਬੈਠਣ ਦੀ ਸਹੂਲਤ ਕੇਟੀ ਬੈਂਕਿਟ ਹਾਲ ਵਿਚ ਉਪਲਬਧ ਕਰਵਾਉਣ ਦੀਆਂ ਤਿਆਰੀਆਂ ਸਿਖਰਾ ਤੇ ਸਨ। ਜੋ ਵੀ ਕੋਈ ਫਾਈਨਲ ਮੈਚ ਵਾਲੇ ਦਿਨ ਕੇ ਟੀ ਵਿਚ ਆਉਂਦਾ ਉਸ ਨੂੰ ਮੁਗਲਈ, ਭਾਰਤੀ ਅਤੇ ਕਾਂਟੀਨਂਟਲ ਖਾਣੇ ਦਾ ਸਵਾਦ ਮਾਨਣ ਨੂੰ ਮਿਲਣਾ ਸੀ, ਨਾਲ ਹੀ ਮੈਚ ਵੇਖਦੇ ਹੋਏ ਰੰਗ ਬਿਰੰਗੇ ਪਾਣੀ ਦੇ ਨਾਲ ਸਰਵ ਕਰਨ ਲਈ ਕਈ ਕਿਸਮ ਦੇ ਸਨੇਕਸ ਵੀ ਤਿਆਰ ਕੀਤੇ ਜਾ ਰਹੇ ਸਨ। ਪਰ ਹੁਣ ਕੁਝ ਨਹੀਂ ਹੋ ਸਕਦਾ ਹਾਲਾਕਿ ਭਾਰਤ ਦੀ ਟੀਮ ਆਪਣੇ ਵਿਰੋਧੀਆਂ ਦੇ ਖਿਲਾਫ ਬਹੁਤ ਵਧੀਆਂ ਖੇਡੀ। ਪਰ ਕਹਿੰਦੇ ਨੈ ਕਿ ‘‘ ਜੋ ਜੀਤਾ ਵਹੀ ਸਿਕੰਦਰ।’’

ਸਾਡੇ ਵਾਲੇ ਜਿੱਤ ਕੇ ਹਾਰ ਗਏ ਅਤੇ ਨਾਲ ਹੀ ਹਾਰ ਗਏ ਸੰਗਰੂਰੀਆਂ ਲਈ, ਕੇਟੀ ਦੀ ਮੇਜਬਾਨੀ ਦਾ ਅਨੰਦ ਮਾਨਣ ਦਾ ਚਾਅ । ਪਰ ਕੋਈ ਨਾ, ਦਿਲ ਨਾ ਢਾਓ, ਜਲਦੀ ਹੀ ਕੇਟੀ ਨਾਲ ਖੁਸ਼ੀਆਂ ਮਨਾਉਣ ਦੇ ਹੋਰ ਮੌਕੇ ਜਲਦ ਹੀ ਮਿਲਣਗੇ। ਉਦੋਂ ਤੱਕ ਖਾਦੇ ਰਹੋ ਖਾਂਦੇ ਰਹੋ ਕੇਟੀ ਸਵੀਟਸ ਦੇ ਛੋਲਿਆਂ ਦੀ ਬਰਫੀ।

Google search engine

LEAVE A REPLY

Please enter your comment!
Please enter your name here