ਖਾਸ ਖਬਰਾਂ

Mahendra Singh KP hoy Panthak, Congress bye bye ਮਹਿੰਦਰ ਸਿੰਘ ਕੇਪੀ ਹੋਏ ਪੰਥਕ, ਕਾਂਗਰਸ bye bye

ਕਾਂਗਰਸ ਨੇਤਾ ਮਹਿੰਦਰ ਸਿੰਘ ਕੇਪੀ ਅੱਜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ...

Read More

New voters can make their vote till May 4, 2024 ਨਵੇਂ ਵੋਟਰ 4 ਮਈ ਤੱਕ ਬਣਾ ਸਕਦੇ ਹਨ ਆਪਣੀ ਵੋਟ

ਲੋਕ ਸਭਾ ਚੋਣਾਂ 2024 ਦੌਰਾਨ ਚੋਣ ਪ੍ਰਕਿਰਿਆ ਨੂੰ ਵਧੇਰੇ ਕੁਸ਼ਲ,  ਪਾਰਦਰਸ਼ੀ ਬਣਾਉਣ ਅਤੇ ਵੋਟਰਾਂ ਨੂੰ ਜਾਗਰੂਕ ਕਰਨ ਤੇ ਉਨ੍ਹਾਂ...

Read More

Start typing and press Enter to search

ਹੋਮ
ਪੜ੍ਹੋ
ਦੇਖੋ
ਸੁਣੋ
X
Who should vote for? ਵੋਟ ਕਿਸ ਨੂੰ ਪਾਈਏ? ਰੁੱਤ ਵੋਟਾਂ ਦੀ ਆਈ ਐ ! Thumbnail

ਇਲਤੀ ਬਾਬੇ ਨੂੰ ਉਸਦੇ ਚੇਲਿਆਂ ਨੇ ਪੁੱਛਿਆ, ਸਾਨੂੰ ਕੁਝ ਲੋਕਤੰਤਰ ਬਾਰੇ ਦੱਸੋ? ਲੋਕਤੰਤਰ ਬਾਰੇ ਦੱਸਦਿਆਂ ਇਲਤੀ ਬਾਬੇ ਨੇ ਕਿਹਾ ਕਿ “ਲੋਕਤੰਤਰ ਦਾ ਅਸਲੀ ਸੱਚ ਇਹ ਹੈ ਕਿ ਬਹੁ ਗਿਣਤੀ ਆਪਣੇ ਵਿੱਚੋਂ ਕੁਝ ਸਿਆਣੇ ਮੂਰਖਾਂ ਨੂੰ ਚੁਣ ਲੈਂਦੀ ਹੈ। ਫਿਰ ਉਹਨਾਂ ਦੀ ਅਗਵਾਈ ਵਿੱਚ ਆਪਣਾ ਜੀਵਨ ਜਿਉਂਦੀ ਹੈ। ਫਿਰ ਉਹ ਚੁਣੇ ਹੋਏ ਚੌਧਰੀ ਪੰਜ ਸਾਲ ਤੁਹਾਨੂੰ ਲੁੱਟਦੇ ਤੇ ਕੁੱਟਦੇ ਰਹਿੰਦੇ ਹਨ ਤੇ ਤੁਸੀਂ ਉਹਨਾਂ ਬਾਰੇ ਬੁਰਾ ਭਲਾ ਬੋਲਦੇ ਰਹਿੰਦੇ ਹੋ ਤੇ ਅਗਲੀ ਵਾਰ ਕਿਸੇ ਹੋਰ ਦੀ ਚੋਣ ਕਰ ਲੈਂਦੇ ਹੋ, ਇਹ ਲੋਕਤੰਤਰ ਮੂਰਖਾਂ ਦਾ ਆਪੇ ਬਣਾਇਆ ਹੋਇਆ ਨਰਕ ਹੈ, ਜਿਹੜਾ ਉਹਨਾਂ ਨੂੰ ਸਵਰਗ ਭੁਲੇਖਾ ਪਾਉਂਦਾ ਹੈ। ————— ਇੱਕ ਵਾਰ ਅਰਥ ਵਿਗਿਆਨੀ...

ਪੱਤਰਕਾਰਾਂ ਨਾਲ ਸਰਕਾਰ ਦਾ ਪੰਗਾ Thumbnail

ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਕਿਹਾ ਹੈ, ਕਿ ਭਗਵੰਤ ਮਾਨ ਸਰਕਾਰ ਜਦੋਂ ਦੀ ਹੋਂਦ ਵਿੱਚ ਆਈ ਹੈ, ਉਸ ਸਮੇਂ ਤੋਂ ਹੀ ਪੱਤਰਕਾਰਤਾ ਨੂੰ ਦਬਾਉਣ, ਧਮਕਾਉਣ ਤੇ ਡਰਾਉਣ ਦੇ ਹਰ ਪ੍ਰਕਾਰ ਦੇ, ਹੱਥਕੰਡੇ ਵਰਤੇ ਜਾ ਰਹੇ ਨੇ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਰਕਾਰੀ ਤੌਰ ‘ਤੇ ਬਣਾਏ ਜਾਂਦੇ ਐਕਰੀਡੇਟਸ਼ਨ ਕਾਰਡ ਤੇ ਪੀਲੇ ਸ਼ਨਾਖ਼ਤੀ ਕਾਰਡ ਬਣਾਉਣ ਵਿੱਚ ਵੀ ਵਿਤਕਰਾ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਪੱਟੀ ਨੇ ਸਥਾਨਕ ਵਿਧਾਇਕ ਤੋਂ ਬਣੇ ਮੰਤਰੀ ਉਪਰ ਪੱਤਰਕਾਰਾਂ ਵਿੱਚ ਧੜੇਬੰਦੀ ਪੈਦਾ ਕਰਨ ਦਾ ਦੋਸ਼ ਮੜਿਐ। ਉਹਨਾਂ ਕਿਹਾ ਕਿ ਪ੍ਰੈੱਸ ਕਲੱਬ ਅੰਮ੍ਰਿਤਸਰ ਵੀ ਸਿਆਸੀ ਆਗੂਆਂ ਦੀ ਦਖ਼ਲ ਅੰਦਾਜ਼ੀ...

ਭਲਾ ਹੋਇਆ ਮੇਰਾ ਚਰਖਾ ਟੁੱਟਾ! ਬੁੱਧ ਸਿੰਘ ਨੀਲੋ Thumbnail

ਗੱਲ ਜੇ ਚਰਖਾ ਟੁੱਟਣ ਦੇ ਨਾਲ ਮੁੱਕ ਜਾਂਦੀ ਤਾਂ ਚੰਗਾ ਹੋਣਾ ਸੀ। ਸਗੋਂ ਚਰਖੇ ਨੂੰ ਕੱਤਣ ਜੋਗਾ ਕੰਮ ਕਰਨ ਦਾ ਮੌਕਾ ਮਿਲ ਗਿਆ। ਬਲਜੀਤ ਕੌਰ ਗੀਤ ਗਾਈ ਜਾਂਦੀ ਐ। “ਮੇਰੇ ਚਰਖੇ ਦੀ ਟੁੱਟ ਗੀ ਮਾਲ, ਵੇ ਚੰਨ ਕੱਤਾਂ ਕੇ ਨਾ ?” ਹੁਣ ਮਸਲਾ ਜਿੰਦ ਦਾ ਬਣਿਆ ਹੋਇਆ ਹੈ,ਇਹ ਜਿੰਦ ਮੁੱਕਦੀ ਜਾਂ ਕਿਸੇ ਦੀ ਮੁਕਾ ਕੇ ਕਿਸੇ ਅੰਨ੍ਹੀ ਗੁਫਾ ਵਿੱਚ ਪੈ ਜਾਂਦੀ। ਕਹਿੰਦੇ ਹਨ ਕਿ ਹਰਖ ਦਾ ਮਾਰਿਆ ਬੰਦਾ ਨਰਕ ਵਿੱਚ ਚਲੇ ਜਾਂਦਾ ਹੈ। ਪਰ ਇਥੇ ਜਿੰਨਾਂ ਨਰਕ ਕਿਥੇ ਹੋਵੇਗਾ ? ਹੰਕਾਰ ਦਾ ਮਾਰਿਆ ਗਧਾ ਵੀ ਕਹਿੰਦੇ ਜਦ ਸ਼ੇਰ ਦੀ ਖੱਲ ਪਾ ਲੈਦਾ । ਉਹ ਰਹਿੰਦਾ ਗਧਾ ਹੀ ਹੈ ਪਰ ਗਧੇ...

Akali Dal announced the candidates ਅਕਾਲੀ ਦਲ ਨੇ ਉਮੀਦਵਾਰਾਂ ਦਾ ਕੀਤਾ ਐਲਾਨ Thumbnail

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਵਜੋਂ ਪਾਰਟੀ ਦੇ 6 ਉਮੀਦਵਾਰਾ ਦੀ ਦੂਜੀ ਸੂਚੀ ਦਾ ਐਲਾਨ ਕੀਤਾ ਹੈ।   1.ਬੀਬਾ ਹਰਸਿਮਰਤ ਕੌਰ ਬਾਦਲ – ਬਠਿੰਡਾ 2.ਸ.ਨਰਦੇਵ ਸਿੰਘ ਬੌਬੀ ਮਾਨ -ਫਿਰੋਜ਼ਪੁਰ 3.ਸ.ਰਣਜੀਤ ਸਿੰਘ ਢਿੱਲੋਂ – ਲੁਧਿਆਣਾ 4.ਸ.ਸੋਹਣ ਸਿੰਘ ਠੰਡਲ – ਹੁਸ਼ਿਆਰਪੁਰ 5.ਸ਼੍ਰੀ ਮੁਹਿੰਦਰ ਸਿੰਘ ਕੇ.ਪੀ – ਜਲੰਧਰ 6.ਹਰਦੀਪ ਸਿੰਘ ਬੁਟਰੇਲਾ – ਚੰਡੀਗੜ੍ਹ ਇਹ ਵੀ ਪੜ੍ਹੋ  : -ਮਹਿੰਦਰ ਸਿੰਘ ਕੇਪੀ ਹੋਏ ਪੰਥਕ, ਕਾਂਗਰਸ bye bye

Mahendra Singh KP hoy Panthak, Congress bye bye ਮਹਿੰਦਰ ਸਿੰਘ ਕੇਪੀ ਹੋਏ ਪੰਥਕ, ਕਾਂਗਰਸ bye bye Thumbnail

ਕਾਂਗਰਸ ਨੇਤਾ ਮਹਿੰਦਰ ਸਿੰਘ ਕੇਪੀ ਅੱਜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਪੀ ਦੇ ਘਰ ਜਾ ਕੇ ਉਨ੍ਹਾਂ ਨੂੰ ਦਲ ਵਿੱਚ ਸ਼ਾਮਲ ਕਰਵਾਇਆ। ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਮਹਿੰਦਰ ਸਿੰਘ ਕੇਪੀ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਦੋਆਬੇ ਵਿੱਚ ਕਾਗਰਸ ਨੂੰ ਵੱਡਾ ਝਟਕਾ ਲੱਗਾ ਹੈ। ਕੇਪੀ ਦਲਿਤ ਸਮਾਜ ਦੇ ਵੱਡੇ ਆਗੂ ਹਨ। ਇਹ ਵੀ ਪੜ੍ਹੋ :- DELHI HC ‘ਚ ਕੇਜਰੀਵਾਲ ਦੀ ਪਟੀਸ਼ਨ ਖਾਰਜ ਮਹਿੰਦਰ ਸਿੰਘ ਕੇਪੀ ਜਲੰਧਰ ’ਚ ਕਾਂਗਰਸ ਦਾ ਸਭ ਤੋਂ ਵੱਡਾ ਚਿਹਰਾ ਰਹੇ ਹਨ। ਉਹ ਦੋ ਵਾਰ ਕੈਬਨਿਟ ਮੰਤਰੀ ਤੇ ਤਿੰਨ ਵਾਰ ਵਿਧਾਇਕ ਰਹਿ...

ਇਲਤੀ ਬਾਬੇ ਦੀਆਂ ਜੱਬਲੀਆਂ!ਪੱਕੀਆਂ ਵੋਟਾਂ! Thumbnail

ਕੁੱਝ ਦੇਰ ਪਹਿਲਾਂ ਉਜਾਗਰ ਸਿੰਘ ਲਲਤੋਂ ਨੇ ਨਾਵਲਿਟ ਲਿਖਿਆ ਸੀ, “ਪੱਕੀਆਂ ਵੋਟਾਂ” ।ਇਹ ਪੱਕੀਆਂ ਵੋਟਾਂ ਪਹਿਲਾਂ ਪਿੰਡਾਂ ਦੇ ਵਿੱਚ ਸਰਪੰਚੀ ਦੀ ਚੋਣ ਵੇਲੇ ਹੁੰਦੀਆਂ ਸਨ। ਸਰਪੰਚ ਦੀ ਚੋਣ ਲੜਨ ਵਾਲਾ ਪਹਿਲਾਂ ਆਪਣੀਆਂ ਪੱਕੀਆਂ ਵੋਟਾਂ ਗਿਣ ਕੇ ਚੋਣ ਲੜਨ ਲਈ ਹਿੰਮਤ ਕਰਦਾ ਸੀ। ਉਹ ਜੋੜ ਤੋੜ ਕਰਕੇ ਇਹ ਸੋਚਦਾ ਸੀ ਕਿ ਜੇ ਪੱਕੀਆਂ ਵੋਟਾਂ ਤੋਂ ਬਿਨਾਂ ਆਪਾਂ ਨੂੰ ਐਨੀਆਂ ਕੁਝ ਵੋਟਾਂ ਮਿਲ ਜਾਣ ਤਾਂ ਸਰਪੰਚੀ ਪੱਕੀ ਹੈ।ਇਹ ਪੱਕੀਆਂ ਵੋਟਾਂ ਆਪਣੇ ਸ਼ਰੀਕੇ ਕਬੀਲੇ ਦੀਆਂ ਤੇ ਆਪਣੇ ਦੋਸਤਾਂ ਦੀਆਂ ਹੁੰਦੀਆਂ ਨੇ। ਇਹਨਾਂ ਪੱਕੀਆਂ ਵੋਟਾਂ ਦੀਆਂ ਤੱਤੀਆਂ ਅਤੇ ਖ਼ਰੀਆਂ ਅਣਸੁਣੀਆਂ ਕਰਨੀਆਂ ਪੈਂਦੀਆਂ ਹਨ। ਬੜਾ ਘਾਟਾ ਵਾਧਾ ਝੱਲਣਾ ਪੈਂਦਾ ਹੈ। ਵੇਲੇ ਕੁਵੇਲੇ ਪੱਕੀਆਂ ਵੋਟਾਂ ਦੇ...

Bloody clash in Sangrur Jail ਸੰਗਰੂਰ ਜੇਲ੍ਹ ‘ਚ ਖੂਨੀ ਝੜਪ, 2 ਕੈਦੀਆਂ ਦੀ ਮੌਤ Thumbnail

ਪੰਜਾਬ ਦੀ ਸੰਗਰੂਰ ਜੇਲ੍ਹ ਵਿੱਚ ਕੈਦੀਆਂ ‘ਚ ਖੂਨੀ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਝੜਪ ‘ਚ ਦੋ ਕੈਦੀਆਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ, ਜਦਕਿ ਦੋ ਕੈਦੀ ਗੰਭੀਰ ਜਖ਼ਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਦਾ ਇਲਾਜ਼ ਹਸਪਤਾਲ ‘ਚ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ‘ਚ ਹੋਈ ਲੜਾਈ ਤੋਂ ਬਾਅਦ ਚਾਰ ਕੈਦੀਆਂ ਨੂੰ ਸੰਗਰੂਰ ਹਸਪਤਾਲ ਲਿਆਂਦਾ ਗਿਆ, ਜਿਨ੍ਹਾਂ ‘ਚੋਂ 2 ਕੈਦੀਆਂ ਦੀ ਇਲਾਜ਼ ਦੌਰਾਨ ਮੌਤ ਹੋ ਗਈ। ਉੱਥੇ ਹੀ ਦੋ ਕੈਦੀਆਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ ਹੈ। ਇਹ ਵੀ ਪੜ੍ਹੋ : ਚੀਨ ਨੇ ਐਪਲ...

China has banned WhatsApp from the Apple App Store ਚੀਨ ਨੇ ਐਪਲ ਐਪ ਸਟੋਰ ਤੋਂ ਵਟਸਐਪ ਹਟਾਇਆ Thumbnail

ਚੀਨੀ ਸਰਕਾਰ ਨੇ ਐਪਲ ਨੂੰ ਆਪਣੇ ਐਪ ਸਟੋਰ ਤੋਂ ਦੋ ਪ੍ਰਸਿੱਧ ਸੋਸ਼ਲ ਮੀਡੀਆ ਐਪਸ, ਵਟਸਐਪ ਅਤੇ ਥ੍ਰੈਡਸ ਨੂੰ ਹਟਾਉਣ ਲਈ ਮਜਬੂਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਚੀਨ ਦੇ ਸਾਈਬਰ ਸਪੇਸ ਪ੍ਰਸ਼ਾਸਨ ਨੇ ਖਾਸ ਤੌਰ ‘ਤੇ ਮੈਟਾ ਪਲੇਟਫਾਰਮਸ ਦੇ ਸੋਸ਼ਲ ਮੀਡੀਆ ਐਪਸ ਨੂੰ ਨਿਸ਼ਾਨਾ ਬਣਾਉਣ ਲਈ ਇੱਕ ਨਿਰਦੇਸ਼ ਜਾਰੀ ਕੀਤਾ ਹੈ। ਨਤੀਜੇ ਵਜੋਂ, ਐਪਲ ਐਪ ਸਟੋਰ ਤੋਂ ਵਟਸਐਪ ਅਤੇ ਥ੍ਰੈਡਸ ਨੂੰ ਹਟਾ ਦਿੱਤਾ ਗਿਆ ਹੈ। ਚੀਨੀ ਅਧਿਕਾਰੀਆਂ ਨੇ ਇਸ ਕਾਰਵਾਈ ਦੇ ਪਿੱਛੇ ਮੁੱਖ ਕਾਰਨ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੱਤਾ।ਕਿਹਾ ਹੈ ਕਿ ਪਿਛਲੇ ਸਾਲ, ਚੀਨ ਨੇ ਹੁਕਮ ਦਿੱਤਾ ਸੀ ਕਿ ਸਾਰੇ ਮੋਬਾਈਲ ਐਪ ਡਿਵੈਲਪਰ ਸਰਕਾਰ ਨਾਲ ਰਜਿਸਟਰ ਹੋਣ ਜਾਂ ਔਨਲਾਈਨ ਘੁਟਾਲਿਆਂ...

New voters can make their vote till May 4, 2024 ਨਵੇਂ ਵੋਟਰ 4 ਮਈ ਤੱਕ ਬਣਾ ਸਕਦੇ ਹਨ ਆਪਣੀ ਵੋਟ Thumbnail

ਲੋਕ ਸਭਾ ਚੋਣਾਂ 2024 ਦੌਰਾਨ ਚੋਣ ਪ੍ਰਕਿਰਿਆ ਨੂੰ ਵਧੇਰੇ ਕੁਸ਼ਲ,  ਪਾਰਦਰਸ਼ੀ ਬਣਾਉਣ ਅਤੇ ਵੋਟਰਾਂ ਨੂੰ ਜਾਗਰੂਕ ਕਰਨ ਤੇ ਉਨ੍ਹਾਂ ਦੇ ਕੀਮਤੀ ਸੁਝਾਅ ਲੈਣ ਲਈ ਆਪਣੀ ਕਿਸਮ ਦੀ ਪਹਿਲਕਦਮੀ ਤਹਿਤ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਅੱਜ ‘ਟਾਕ ਟੂ ਯੂਅਰ ਸੀ.ਈ.ਓ. ਪੰਜਾਬ’ ਵਿਸ਼ੇ ਤਹਿਤ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਪੰਜਾਬ ਦੇ ਲੋਕਾਂ ਨਾਲ ਰਾਬਤਾ ਬਣਾਇਆ। ਮੁੱਖ ਚੋਣ ਅਧਿਕਾਰੀ ਨੇ ਵੋਟਰਾਂ ਦੇ ਵੱਖ-ਵੱਖ ਸਵਾਲਾਂ ਦੇ ਜਵਾਬ ਦਿੱਤੇ ਅਤੇ ‘ਇਸ ਵਾਰ 70 ਪਾਰ’ ਦੇ ਟੀਚੇ ਦੀ ਪ੍ਰਾਪਤੀ ਲਈ ਉਨ੍ਹਾਂ ਨੂੰ ਵੋਟਿੰਗ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦਿਆਂ ਚੋਣ ਜ਼ਾਬਤੇ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਸਬੰਧੀ ਕਮਿਸ਼ਨ ਨੂੰ ਰਿਪੋਰਟ ਕਰਨ ਲਈ...

India's trade amid tensions ਤਣਾਅ ਦੇ ਵਿਚਕਾਰ ਭਾਰਤ ਦਾ ਵਪਾਰ Thumbnail

ਮੱਧ ਪੂਰਬ ਵਿੱਚ ਭੂ-ਰਾਜਨੀਤਿਕ ਤਣਾਅ ਵਧਦਾ ਜਾ ਰਿਹਾ ਹੈ, ਭਾਰਤ ਆਪਣੇ ਆਪ ਨੂੰ ਦੋ ਪ੍ਰਮੁੱਖ ਦੇਸ਼ਾਂ: ਇਜ਼ਰਾਈਲ ਅਤੇ ਈਰਾਨ ਨਾਲ ਵਪਾਰਕ ਸਬੰਧਾਂ ਨੂੰ ਸੰਤੁਲਿਤ ਕਰਦਾ ਹੋਇਆ ਲੱਭਦਾ ਹੈ। ਇੱਥੇ ਇਹਨਾਂ ਦੇਸ਼ਾਂ ਨਾਲ ਭਾਰਤ ਦੀ ਵਪਾਰਕ ਗਤੀਸ਼ੀਲਤਾ ਅਤੇ ਭਾਰਤੀ ਅਰਥਵਿਵਸਥਾ ‘ਤੇ ਖੇਤਰੀ ਅਸਥਿਰਤਾ ਦੇ ਸੰਭਾਵੀ ਪ੍ਰਭਾਵ ‘ਤੇ ਇੱਕ ਡੂੰਘੀ ਨਜ਼ਰ ਹੈ। ਜੇ ਗੱਲ ਕਰੀ ਜਾਵੇ ਭਾਰਤ-ਇਜ਼ਰਾਈਲ ਵਪਾਰ ਦੇ ਵਪਾਰਿਕ ਸਬੰਧਾਂ ਦੀ ਤਾਂ ਪਿਛਲੇ ਪੰਜ ਸਾਲਾਂ ਵਿੱਚ, ਇਜ਼ਰਾਈਲ ਨਾਲ ਭਾਰਤ ਦੇ ਵਪਾਰ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਕੂਟਨੀਤਕ ਸਬੰਧ 1992 ਵਿੱਚ ਸਥਾਪਿਤ ਕੀਤੇ ਗਏ ਸਨ, ਅਤੇ ਉਦੋਂ ਤੋਂ, ਦੁਵੱਲੇ ਵਪਾਰ ਵਿੱਚ ਵਾਧਾ ਹੋਇਆ ਹੈ। ਵਿੱਤੀ ਸਾਲ 2022-23 ਵਿੱਚ, ਭਾਰਤ-ਇਜ਼ਰਾਈਲ ਵਪਾਰ (ਰੱਖਿਆ ਨੂੰ...